channel punjabi
Canada News

ਕੈਨੇਡਾ ‘ਚ ਕਾਰੋਬਾਰ ਕਰਨ ਗਏ ਲੋਕਾਂ ਦੇ ਟੁੱਟੇ ਦਿਲ!

ਕੈਨੇਡਾ: ਕਰੋਨਾ ਵਾਇਰਸ ਤੋਂ ਪਹਿਲਾਂ ਸਭ ਠੀਕ ਸੀ, ਪਰ ਕੋਵਿਡ-19 ਨੇ ਕਈਆਂ ਦੇ ਬਿਜਨਸਾਂ ਤੇ ਤਾਲੇ ਲਗਾ ਦਿੱਤੇ ਹਨ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਇਸਦਾ ਬਹੁਤ ਫਰਕ ਪਿਆ ਹੈ। ਕਈ ਸਮਾਲ ਬਿਜਨਸ ਵਾਲਿਆਂ ਨੇ ਕੋਸ਼ਿਸ਼ ਕੀਤੀ ਕੀ ਕਾਰੋਬਾਰਾਂ ਤੇ ਫਰਕ ਨਾ ਪਵੇ ਪਰ ਅਜਿਹਾ ਨਹੀਂ ਹੋਇਆ। ਕੋਵਿਡ ਨਾਲ ਸਾਰੇ ਪ੍ਰਭਿਵਤ ਹੋਏ ਹਨ ਤੇ ਕਈ ਲੋਕਾਂ ਨੇ ਹੁਣ ਆਪਣੇ ਹੋਰ ਕੰਮ ਕਾਰ ਖੋਲਣ ਬਾਰੇ ਸੋਚਿਆਂ ਹੈ ਉਮੀਦ ਕਰਦੇ ਹਾਂ ਕੀ ਨਵੇਂ ਸ਼ੁਰੂ ਕੀਤੇ ਕਾਰੋਬਾਰ ਸਹੀ ਚੱਲਣ, ਤੇ ਉਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ। ਅਜਿਹੇ ਹੀ ਇੱਕ ਨੌਜਵਾਨ ਨਾਲ ਗਲ ਬਾਤ ਕੀਤੀ ਚੈਨਲ ਪੰਜਾਬੀ ਦੀ ਟੀਮ ਨੇ ਜਿਸ ਨੇ ਦੱਸਿਆ ਕੀ ਉਸਦੇ ਕਾਰੋਬਾਰ ਤੇ ਕਿਵੇਂ ਕੋਵਿਡ ਨੇ ਪਾਣੀ ਫੇਰਿਆ…

Related News

Canada ‘ਚ ਸ਼ਰਾਬ ਵਰਤਾਉਣ ਦੀ ਨਹੀਂ ਅਜੇ ਨਹੀਂ ਮਿਲੇਗੀ ਇਜਾਜ਼ਤ

Rajneet Kaur

ਕੈਨੇਡਾ ਵਿੱਚ ਫ਼ੈਲੀ ਵੱਡੀ ਅਫ਼ਵਾਹ, ਨਵੀਂ ਜਾਣਕਾਰੀ ‘ਚ ਗੱਲ ਹੋਈ ਸਪੱਸ਼ਟ

Rajneet Kaur

ਸਰਕਾਰ ਨੇ ਚੁੱਕਿਆ ਸਖ਼ਤ ਕਦਮ ! ਜ਼ਿੰਦਗੀ ਹੋਈ ਹੋਰ ਵੀ ਮੁਸ਼ਕਿਲ !

Rajneet Kaur

Leave a Comment